An IIPM Initiative
ਸੋਮਵਾਰ, ਫਰਵਰੀ 15, 2016
 

ਭਾਰਤ ਦੀ ਆਬਾਦੀ ਵੱਧ ਕੇ 1.21 ਅਰਬ ਹੋਈ

ਅਪ੍ਰੈਲ 1, 2011 13:14

ਅੰਕੜਿਆਂ ਅਨੁਸਾਰ ਪੰਜਾਬ ਦੀ ਕੁੱਲ ਅਬਾਦੀ 2 ਕਰੋੜ 77 ਲੱਖ 4 ਹਜ਼ਾਰ 236 ਹੋ ਗਈ ਹੈ। ਹਰਿਆਣਾ ਅਤੇ ਪੰਜਾਬ ਵਿਚ ਲੜਕਿਆਂ ਦੀ ਜਨਮ ਦਰ ਲੜਕਿਆਂ ਦੇ ਮੁਕਾਬਲੇ ਵਿਚ ਸਾਰੇ ਦੇਸ਼ ਤੋਂ ਘੱਟ ਹੈ।

ਰਾਸ਼ਟਰ ਮੰਡਲ ਖੇਡ ਘੁਟਾਲਾ:ਸੀ. ਬੀ. ਆਈ. ਵੱਲੋਂ ਕਈ ਥਾਵਾਂ ’ਤੇ ਛਾਪੇ

ਮਾਰਚ 11, 2011 12:00

ਰਾਸ਼ਟਰ ਮੰਡਲ ਖੇਡਾਂ ’ਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਨੂੰ ਅੱਗੇ ਲਿਜਾਂਦੇ ਹੋਏ ਕੇਂਦਰੀ ਜਾਂਚ ਬਿਊਰੋ ਨੇ ਅੱਜ ਤਾਲਕਟੋਰਾ ਅਤੇ ਸ਼ਿਵਾਜੀ ਸਟੇਡੀਅਮ ਦੇ ਨਵੀਨੀਕਰਨ ਵਿਚ ਸ਼ਾਮਿਲ ਏਜੰਸੀਆਂ ਦੇ ਅਧਿਕਾਰੀਆਂ ਦਫ਼ਤਰਾਂ ਤੇ ਘਰਾਂ ਵਿਚ ਲਗਭਗ 20 ਥਾਵਾਂ ’ਤੇ ਛਾਪੇ ਮਾਰੇ

ਕੈਂਸਰ ਮਰੀਜ਼ਾਂ ਦੀ ਗੱਡੀ ਦਾ ਮੁੱਦਾ ਸੰਸਦ ’ਚ ਉੱਠਿਆ

ਮਾਰਚ 10, 2011 13:30

‘ਟ੍ਰਿਬਿਊਨ’ ਗਰੁੱਪ ਦੇ ਸਾਬਕਾ ਸੰਪਾਦਕ ਅਤੇ ਰਾਜ ਸਭਾ ਦੇ ਨਾਮਜ਼ਦ ਮੈਂਬਰ ਐਚ. ਕੇ. ਦੂਆ ਨੇ ਅੱਜ ਰਾਜ ਸਭਾ ਵਿਚ ਵਿਸ਼ੇਸ਼ ਧਿਆਨ ਦਿਵਾਊ ਮਤੇ ਰਾਹੀਂ ਪੰਜਾਬ ਵਿਚੋਂ ਰੋਜ਼ਾਨਾ ਕੈਂਸਰ ਦੇ ਮਰੀਜ਼ਾਂ ਵੱਲੋਂ ਰੇਲ ਗੱਡੀ ਰਾਹੀਂ ਬੀਕਾਨੇਰ ਇਲਾਜ ਲਈ ਜਾਣ ਦਾ ਮੁੱਦਾ ਉਠਾਇਆ।

ਇਨ੍ਹਾਂ ਅਭਾਗਣਾਂ ਲਈ ਮਹਿਲਾ ਦਿਵਸ ਦੇ ਕੀ ਮਾਇਨੇ

ਮਾਰਚ 8, 2011 16:03

ਮਤਰਾਲ ਤੇ ਗੋਹੇ ਵਾਲੇ ਟੋਕਰਿਆਂ ਵਿਚ ਹੀ ਇਨ੍ਹਾਂ ਕਿਰਤੀਆਂ ਦੀ ਜ਼ਿੰਦਗੀ ਨਿਕਲ ਰਹੀ ਹੈ। ਵਿਆਹ ਦੇ ਸ਼ਗਨਾਂ ਦੀ ਮਹਿੰਦੀ ਦੀ ਮਹਿਕ ਅਜੇ ਮੱਠੀ ਨਹੀਂ ਪਈ ਹੁੰਦੀ ਕਿ ਜ਼ਿਮੀਦਾਰਾਂ ਦਾ ਗੋਹਾ-ਕੂੜਾ ਸੁੱਟਣਾ ਹੀ ਇਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਜਾਂਦਾ ਹੈ। ਨਵ ਵਿਆਹੀਆਂ 20 ਸਾਲ ਦੀ ਉਮਰ ਤੋਂ ਲੈ ਕੇ...

ਵਿੱਤ ਮੰਤਰੀ ਨੇ ਪੇਸ਼ ਕੀਤਾ ਆਮ ਬਜਟ

ਮਾਰਚ 1, 2011 11:04

ਵਿੱਤ ਮੰਤਰੀ ਪ੍ਰਣਾਬ ਮੁਖਰਜੀ ਨੇ ਅੱਜ ਲੋਕ ਸਭਾ ਵਿੱਚ ਬਜਟ (2011-12) ਪੇਸ਼ ਕਰਦਿਆਂ ਮੱਧ ਵਰਗ ਤੇ ਆਮ ਲੋਕਾਂ ਨੂੰ ਖੁਸ਼ ਰਖਦਿਆਂ ਆਰਥਿਕ ਸੁਧਾਰਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਘੰਟਾ ਵੀਹ ਮਿੰਟ ਲੰਬੀ ਤਕਰੀਰ ਵਿਚ ਸ੍ਰੀ ਮੁਖਰਜੀ ਨੇ ਸਿੱਧਾ ਟੈਕਸ ਦੇਣ ਵਾਲੇ ਵਿਅਕਤੀਆਂ ਦੀ ਛੋਟ ਹੱਦ 1,60,000 ਰੁਪਏ ਤੋਂ ਵਧਾ ਕੇ 1, 80,000 ਰੁਪਏ ਕਰ ਦਿੱਤੀ ਅਤੇ ਸੀਨੀਅਰ ਸ਼ਹਿਰੀਆਂ ਦੀਆਂ ਰਿਆਇਤਾਂ ਪ੍ਰਾਪਤ ਕਰਨ ਲਈ ਉਮਰ 65 ਤੋਂ ਘਟਾ ਕੇ 60 ਸਾਲ ਕਰ ਦਿੱਤੀ ਹੈ...

ਕਰਜ਼ੇ ਮਾਰੇ ਕਿਸਾਨ ਨੇ ਜਾਨ ਦਿੱਤੀ

ਫਰਵਰੀ 22, 2011 13:04

ਕਯਾ ਯੇਹੀ ਪਿਆਰ ਹੈ !

ਫਰਵਰੀ 11, 2011 17:22

ਵੈਲਨਟਾਈਨ ਡੇ ਦੇ ਵਿਰੋਧੀਆਂ ਅਤੇ ਇਸ ਦਿਨ ਪਿਆਰ ਦੇ ਇਜ਼ਹਾਰ ਕਰਨ ਦੇ ਢੰਗ ਦੇ ਆਲੋਚਕਾਂ ਲਈ ਇਕ ਚੰਗੀ ਖਬਰ ਹੈ। ਚੰਗੀ ਖਬਰ ਇਸ ਲਈ ਨਹੀਂ ਕਿ ਹੁਣ ਤੋਂ ਬਾਅਦ ਪ੍ਰੇਮੀ ਇਸ ਦਿਨ ਪਿਆਰ ਦਾ ਇਜ਼ਹਾਰ ਨਹੀਂ ਕਰਨਗੇ, ਸਗੋਂ...

ਆਰੂਸ਼ੀ ਹੱਤਿਆ ਕਾਂਡ : ਰਾਜੇਸ਼ ਅਤੇ ਨੂਪੁਰ ਤਲਵਾਰ ਨੂੰ ਸੰਮਨ ਜਾਰੀ

ਫਰਵਰੀ 9, 2011 15:09

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਏਜੰਸੀ ਦੀ ਕਲੋਜ਼ਰ ਰਿਪੋਰਟ ਨੂੰ ਧਿਆਨ 'ਚ ਰੱਖ ਕੇ ਆਰੂਸ਼ੀ-ਹੇਮਰਾਜ ਹੱਤਿਆਕਾਂਡ ਮਾਮਲੇ 'ਚ ਰਾਜੇਸ਼ ਅਤੇ ਨੂਪੁਰ ਤਲਵਾਰ ਨੂੰ ਦੋਸ਼ੀ ਮੰਨਦੇ ਹੋਏ ਸੰਮਨ ਜਾਰੀ ਕੀਤੇ ਹਨ। ਆਰੂਸ਼ੀ ਦੇ ਮਾਤਾ-ਪਿਤਾ ਉਤੇ ਕਤਲ ਅਤੇ ਸਬੂਤ ਨਸ਼ਟ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ।

ਸਸਤੇ ਤੇ ਸੁਆਦੀ ਖਾਣੇ ਲਈ ਮਸ਼ਹੂਰ ਜਲੰਧਰ

ਜਨਵਰੀ 28, 2011 15:00

ਖਾਣਾ ਸ਼ਬਦ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਜੇਕਰ ਗੱਲ ਬਾਹਰੋਂ ਖਾਣ ਦੀ ਹੋਵੇ ਤਾਂ ਕਰਾਰੇ, ਮਸਾਲੇਦਾਰ, ਤਲੇ ਹੋਏ ਭੋਜਨ ਦਾ ਖਿਆਲ ਮਨ 'ਚ ਆਉਣ ਲੱਗਦਾ ਹੈ। ਖਾਣ-ਪੀਣ ਦੇ ਮਾਮਲੇ ਵਿਚ ਜਲੰਧਰ ਸ਼ਹਿਰ ਕਿਸੇ ਤੋਂ ਘੱਟ ਨਹੀਂ...

ਅੰਕ ਤਾਰੀਕ: ਜੂਨ 10, 2012

ਤਸਵੀਰਾਂ
ਫਿਲਮ ਯਾਰਾ ਓ ਦਿਲਦਾਰਾ ਦੀ ਟੀਮ ਦਰਬਾਰ ਸਾਹਿਬ
ਪੰਜਾਬੀ ਫਿਲਮ ਯਾਰਾ ਓ ਦਿਲਦਾਰਾ ਦੀ ਟੀਮ
ਪੰਜਾਬੀ ਫਿਲਮ ਯਾਰਾ ਓ ਦਿਲਦਾਰਾ ਦੀ ਟੀਮ
ਅਦਾਕਾਰਾ ਨੀਰੂ ਬਾਜਵਾ, ਦਿਲਜੀਤ ਅਤੇ ਜਿੱਪੀ