An IIPM Initiative
ਸ਼ੁੱਕਰਵਾਰ, ਮਈ 6, 2016
 

ਕਾਰ ਖਰੀਦਣੀ ਮਹਿੰਗੀ ਪਵੇਗੀ

ਫਰਵਰੀ 23, 2011 11:59

ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਹਾਜ਼ਰੀ ਵਿਚ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਨੇ ਅਹਿਮ ਫ਼ੈਸਲੇ ਲੈਂਦਿਆਂ ਰਾਜ ਵਿਚ 4 ਪਹੀਆ ਨਿੱਜੀ ਵਾਹਨਾਂ ਦੀ ਰਜਿਸਟ੍ਰੇਸ਼ਨ ਵਿਚ ਵੱਡਾ ਵਾਧਾ ਕਰਨ...

ਚੋਟੀ ਦੀਆਂ 10 ਭਾਰਤੀ ਕੰਪਨੀਆਂ 'ਚੋਂ 5 ਨੂੰ 40 ਹਜ਼ਾਰ ਕਰੋੜ ਦਾ ਨੁਕਸਾਨ

ਫਰਵਰੀ 7, 2011 14:25

ਸ਼ੇਅਰ ਬਾਜ਼ਾਰ ਵਿਚ ਤੇਜ਼ ਗਿਰਾਵਟ ਦੇ ਚਲਦਿਆਂ ਦੇਸ਼ ਦੀਆਂ ਚੋਟੀ ਦੀਆਂ 10 'ਚੋਂ 5 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਪਿਛਲੇ ਹਫਤੇ 40,695.4 ਕਰੋੜ ਰੁਪਏ ਘਟ ਗਿਆ ਜਿਸ 'ਚ ਐਨ ਟੀ ਪੀ ਸੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਬੰਬੇ ਸਟਾਕ ਐਕਸਚੇਂਜ 'ਚ ਸ਼ੁੱਕਰਵਾਰ ਨੂੰ ਕਾਰੋਬਾਰ ਸਮਾਪਤ ਹੋਣ ਸਮੇਂ ...

ਵਿਆਹਾਂ ਦੇ ਮੌਸਮ ਕਾਰਨ ਸੋਨਾ-ਚਾਂਦੀ ਮਜ਼ਬੂਤ

ਫਰਵਰੀ 7, 2011 14:09

ਵਿਆਹਾਂ ਦਾ ਮੌਸਮ ਜਾਰੀ ਰਹਿਣ ਅਤੇ ਕਮਜ਼ੋਰ ਸ਼ੇਅਰ ਬਾਜ਼ਾਰ ਕਾਰਨ ਨਿਵੇਸ਼ਕਾਂ ਵਲੋਂ ਲਿਵਾਲੀ ਦੇ ਚਲਦਿਆਂ ਸਮੀਖਿਆ ਅਧੀਨ ਹਫਤੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀ ਭਾਰੀ ਮੰਗ ਰਹੀ। ਮਹਿੰਗਾਈ ਦਰ ਵਿਚ ਵਾਧੇ ਕਾਰਨ ਸੁਰੱਖਅਤ ਨਿਵੇਸ਼ ਦੇ ਤੌਰ 'ਤੇ ਇਸ ਕੀਮਤੀ ਧਾਤੂ ਦਾ ਕੋਈ ਬਦਲ ਨਹੀਂ ਸੀ...

ਕ੍ਰਿਭਕੋ ਤੇ ਐਚਆਈਐਲ 'ਚ ਸਮਝੌਤਾ

ਫਰਵਰੀ 6, 2011 14:21

ਪੰਜਾਬ ਦੇ ਕਿਸਾਨਾਂ ਨੂੰ ਵਧੀਆ ਕਿਸਮ ਦੇ ਨਦੀਨਨਾਸ਼ਕ ਮੁਹੱਈਆ ਕਰਾਉਣ ਲਈ ਕ੍ਰਿਭਕੋ ਨੇ ਭਾਰਤ ਸਰਕਾਰ ਦੇ ਅਦਾਰੇ ਹਿੰਦੁਸਤਾਨ ਇੰਸੈਕਟੀਸਾਈਡ ਲਿਮਟਿਡ (ਐਚਆਈਐਲ) ਨਾਲ ਇਕ ਸਮਝੌਤਾ ਕੀਤਾ ਹੈ...

ਬੁਰਜ ਖਲੀਫਾ ਵਿਚ ਖੁੱਲਿਆ ਸੰਸਾਰ ਦਾ ਸਭ ਤੋਂ ਉਚਾ ਰੈਸਟੋਰੈਂਟ

ਜਨਵਰੀ 25, 2011 14:48

ਸੰਸਾਰ ਵਿਚ ਸਭ ਤੋਂ ਜ਼ਿਆਦਾ 442 ਮੀਟਰ ਦੀ ਉਚਾਈ 'ਤੇ ਬਣਿਆ ਰੈਸਟੋਰੈਂਟ ਐਤਵਾਰ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ। ਇਹ ਦੁਬਈ ਦੇ ਬੁਰਜ ਖਲੀਫਾ ਇਮਾਰਤ ਦੀ 122ਵੀਂ ਮੰਜ਼ਲ 'ਤੇ ਏਟ ਮਾਸਫਾਇਰ ਰੈਸਟੋਰੈਂਟ ਖੋਲ੍ਹਿਆ ਗਿਆ ਹੈ...

ਨਵਾਂ ਬਲੈਕਬੇਰੀ ਯੋਗਰਟ ਫਲੇਵਰ ਪੇਸ਼

ਜਨਵਰੀ 14, 2011 15:14

ਹਮੇਸ਼ਾ ਸਿਹਤਮੰਦ ਅਤੇ ਸਵਾਦ ਭਰਪੂਰ ਪੇਸ਼ਕਸ਼ ਦੇ ਪ੍ਰਤੀ ਵਚਨਬੱਧ ਭਾਰਤ ਦੀ ਪਹਿਲੀ ਪ੍ਰੀਮੀਅਮ ਫ੍ਰੋਜਨ ਯੋਗਰਟ ਚੇਨ ਕੋਕੋਬੇਰੀ ਨੇ ਆਪਣੇ ਬਲੈਕਬੇਰੀ ਯੋਗਰਟ ਦੇ ਤਾਜ਼ਾ ਵੇਰੀਅੰਟ ਨੂੰ ਪੇਸ਼ ਕੀਤਾ ਹੈ...

ਅੰਕ ਤਾਰੀਕ: ਜੂਨ 10, 2012

ਤਸਵੀਰਾਂ
ਫਿਲਮ ਯਾਰਾ ਓ ਦਿਲਦਾਰਾ ਦੀ ਟੀਮ ਦਰਬਾਰ ਸਾਹਿਬ
ਪੰਜਾਬੀ ਫਿਲਮ ਯਾਰਾ ਓ ਦਿਲਦਾਰਾ ਦੀ ਟੀਮ
ਪੰਜਾਬੀ ਫਿਲਮ ਯਾਰਾ ਓ ਦਿਲਦਾਰਾ ਦੀ ਟੀਮ
ਅਦਾਕਾਰਾ ਨੀਰੂ ਬਾਜਵਾ, ਦਿਲਜੀਤ ਅਤੇ ਜਿੱਪੀ