An IIPM Initiative
ਸ਼ੁੱਕਰਵਾਰ, ਮਈ 6, 2016
 

ਪੰਜਾਬ:ਸਿੱਖਿਆ ਪ੍ਰਬੰਧ

ਮਈ 31, 2012 13:26

ਵਿਧਾਨ ਸਭਾ ਚੋਣਾਂ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੇਰਾ ਸੱਚਾ ਸੌਦਾ ਦੇ ਟਾਕਰੇ ਲਈ ਸੰਤ ਸਮਾਜ ਦਾ ਸਮਰਥਨ ਮੰਗਿਆ ਸੀ ਅਤੇ ਹੁਣ ਸੰਤ ਸਮਾਜ ਦੀ ਮੰਗ ਪੂਰੀ ਕਰ ਦਿੱਤੀ ਹੈ। ਲਿਖ ਰਹੇ ਹਨ ਜਗਤਾਰ ਸਿੰਘ

ਸੌਖਾ ਨਹੀਂ ਭਾਜਪਾ ਲਈ ਸੀਟਾਂ ਬਚਾਉਣਾ

ਜਨਵਰੀ 7, 2012 15:06

ਸਿੱਖਾਂ ਦੀ ਬਹੁਗਿਣਤੀ ਵਾਲੇ ਸੂਬੇ ਪੰਜਾਬ ਵਿਚ ਚੋਣਾਂ ਦੀ ਜੰਗ ਵਿਚ ਹਿੰਦੂ ਇਕ ਨਿਰਣਾਇਕ ਰੋਲ ਅਦਾ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ 1966 ਵਿਚ ਪੰਜਾਬ ਦੀ ਮੁੜ ਵੰਡ ਤੋਂ ਬਾਅਦ ਅਜੇ ਤੱਕ ਹਿੰਦੂ ਰਾਜਨੀਤੀ ਨੇ ਇਸ ਨਾਜ਼ੁਕ ਖੇਤਰ ਵਿਚ ਮੋਹਰੀ ਭੂਮਿਕਾ ਨਹੀਂ ਨਿਭਾਈ। ਪੰਜਾਬ ਵਿਚ ਹਿੰਦੂਆਂ ਦੀ ਵਿਚਾਰਧਾਰਾ ਨੂੰ ਜਾਂ ਤਾਂ ਕਾਂਗਰਸ ਦੁਆਰਾ ਜਾਂ ਭਾਜਪਾ ਦੁਆਰਾ ਪੇਸ਼ ਕੀਤਾ ਜਾਂਦਾ ਰਿਹਾ ਹੈ। ਜਾਤੀ ਵੰਡ ਇੱਥੇ ਹਮੇਸ਼ਾ ਹੀ ਦੋ ਨੰਬਰ 'ਤੇ ਰਹਿੰਦੀ ਹੈ।

ਅਕਾਲੀ-ਭਾਜਪਾ ਦੀ ਪੰਥਕ ਰਾਜਨੀਤੀ

ਦਸੰਬਰ 12, 2011 14:23

ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਤੋਂ ਆਪਣੀ ਪੁਰਾਣੀ ਰਾਜਨੀਤੀ 'ਤੇ ਉਤਰਿਆ ਲੱਗਦਾ ਹੈ।

ਹਰਿਮੰਦਰ ਸਾਹਿਬ ਦੀ ਖੂਬਸੂਰਤੀ ਬਨਾਮ ਆਤਿਸ਼ਬਾਜ਼ੀਦਾ ਨਜ਼ਾਰਾ

ਨਵੰਬਰ 12, 2011 11:21

ਸ਼੍ਰੋਮਣੀ ਕਮੇਟੀ ਦੁਬਿਧਾ 'ਚ ਹੈ ਕਿ ਹਰਿਮੰਦਰ ਸਾਹਿਬ 'ਚ ਦਿਵਾਲੀ ਮੌਕੇ ਚਲਾਈ ਜਾਂਦੀ ਆਤਿਸ਼ਬਾਜ਼ੀ ਦੀ ਰਵਾਇਤ ਤੋੜੀ ਜਾਵੇ ਜਾਂ ਨਾ। ਜਗਤਾਰ ਸਿੰਘ ਦੀ ਰਿਪੋਰਟ...

ਸਵਾਮੀ ਅਗਨੀਵੇਸ਼ ਨੇ 18 ਲੱਖ ਲੈ ਕੇ ਝੂਠਾ ਸਰਵੇ ਕਰ ਮਾਰਿਆ

ਸਤੰਬਰ 10, 2011 14:22

2005 ਵਿਚ ਬੰਧੂਆ ਮੁਕਤੀ ਮੋਰਚਾ ਦੁਆਰਾ ਦਿੱਲੀ ਵਿਚ ਬੰਧੂਆ ਮਜ਼ਦੂਰੀ ਬਾਰੇ ਕੀਤੇ ਸਰਵੇ ਨੇ ਦਿੱਲੀ ਦੀ ਆਤਮਾ ਨੂੰ ਝੰਜੋੜ ਦਿੱਤਾ ਸੀ।ਪਰ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਇਹ ਸਰਵੇ ਝੂਠਾ ਸੀ। ਲਿਖ ਰਹੇ ਹਨ ਅਭਿਸ਼ੇਕ ਕੁਮਾਰ ਅਤੇ ਓਮੇਸ਼ ਪਾਟਿਲ

ਦਾਗੀ ਨੇ ਪਰਸਾਹਿਬ ਨੇ

ਅਗਸਤ 22, 2011 14:49

ਪੰਜਾਬ ਦੇ ਕੁਝ ਨੌਕਰਸ਼ਾਹ ਵਿਵਾਦਾਂ 'ਚ ਘਿਰੇ ਰਹਿਣ ਦੇ ਬਾਵਜੂਦ ਸਰਕਾਰੀ ਥਾਪੜੇ ਨਾਲ ਉੱਚ ਅਹੁਦਿਆਂ 'ਤੇ ਬਿਰਾਜਮਾਨ ਰਹਿੰਦੇ ਹਨ। ਸੁਰਿੰਦਰਪਾਲ ਸਰਾਓ ਦੀ ਰਿਪੋਰਟ...

ਚੋਣਾਂ: ਫਿਰ ਕੇਂਦਰ ਪਿੱਛੇ ਪਿਆ ਅਕਾਲੀ ਦਲ

ਜੁਲਾਈ 23, 2011 14:37

ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ, ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਜਿਹੜੀ ਕਿਸੇ ਸਮੇਂ ਸਿੱਖਾਂ ਦੀਆਂ ਇੱਛਾਵਾਂ ਤੇ ਤਾਂਘਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੀ ਸੀ, ਆਪਣੇ ਆਪ ਨੂੰ ਚੇਤਨ ਤੌਰ 'ਤੇ ਅਕਾਲੀ ਰਵਾਇਤ ਤੋਂ ਦੂਰ ਕਰ ਰਹੀ ਹੈ।

ਵਿਦੇਸ਼ੀ ਧਰਤੀਆਂ 'ਤੇ ਵੋਟਾਂ ਲਈ ਦਸਤਕ

ਜੁਲਾਈ 8, 2011 16:22

ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਪ੍ਰਵਾਸੀ ਪੰਜਾਬੀਆਂ ਦਾ ਸਮਰਥਨ ਬਟੋਰਨ ਲਈ ਪੰਜਾਬ ਦੇਉੱਘੇ ਸਿਆਸਤਦਾਨਾਂ ਦੁਆਰਾ ਵਿਦੇਸ਼ੀ ਦੌਰੇ ਕੀਤੇ ਜਾ ਰਹੇ ਹਨ। ਲਿਖ ਰਹੇ ਹਨ ਜਗਤਾਰ ਸਿੰਘ

ਮੌਤ ਦੀ ਸਜ਼ਾ, ਜਜ਼ਬਾਤ ਤੇ ਰਾਜਨੀਤੀ

ਜੂਨ 11, 2011 14:02

ਖਾਲਿਸਤਾਨੀ ਖਾੜਕੂ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਉਸ ਦੇਪਰਿਵਾਰ ਲਈ ਜਜ਼ਬਾਤੀ ਮੁੱਦਾ ਹੋ ਸਕਦਾ ਹੈ, ਪਰ ਪੰਜਾਬ ਦੇ ਸਿਆਸਤਦਾਨਾਂ ਲਈ ਇਹ ਆਪਣੀਆਂ ਸਿਆਸੀਆਂ ਰੋਟੀਆਂ ਸੇਕਣ ਦਾ ਇਕ ਮੌਕਾ ਹੈ। ਲਿਖ ਰਹੇ ਹਨ ਜਗਤਾਰ ਸਿੰਘ

ਕੀ ਪ੍ਰਸ਼ਾਸਨਿਕ ਸੁਧਾਰ ਹੀ ਸਿਆਸੀ ਗੱਠਜੋੜਨੂੰ ਮਜ਼ਬੂਤ ਬਣਾ ਦੇਣਗੇ?

ਜੂਨ 4, 2011 11:43

ਅਕਾਲੀ ਨੀਤੀਘਾੜਿਆਂ ਨੂੰ ਉਮੀਦ ਹੈ ਕਿ ਪ੍ਰਸ਼ਾਸਨਿਕ ਸੁਧਾਰ ਲਾਗੂ ਹੋਣ ਨਾਲ ਉਨ੍ਹਾਂ ਦੀ ਰਾਜਨੀਤਕ ਸਥਿਤੀ ਸੁਧਰ ਸਕਦੀ ਹੈ! ਪਰ ਦਾਅਵਿਆਂ ਦੇ ਉਲਟ ਵਿਕਾਸ ਕਿਤੇ ਨਜ਼ਰੀਂ ਨਹੀਂ ਪੈ ਰਿਹਾ। ਜਗਤਾਰ ਸਿੰਘ ਦੀ ਰਿਪੋਰਟ

ਕਸੂਤੀ ਫਸੀ ਬਾਦਲ ਸਰਕਾਰ

ਮਈ 17, 2011 12:44

ਪੰਜਾਬ ਦੇ ਕੁਝ ਮੰਤਰੀਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਕਾਰਨ ਸੂਬਾ ਸਰਕਾਰ ਮੁਸ਼ਕਲ 'ਚ ਫਸ ਗਈ ਲੱਗਦੀ ਹੇ। ਇਸ ਸਮੁੱਚੇ ਘਟਨਾਕ੍ਰਮ ਦਾ ਵਿਸ਼ਲੇਸ਼ਣ ਕਰ ਰਹੀ ਹੈ ਜਗਤਾਰ ਸਿੰਘ ਦੀ ਰਿਪੋਰਟ...

ਭਾਜਪਾ ਦੇ 5 ਮੰਤਰੀਆਂ ਤੇ 2 ਮੁੱਖ ਸੰਸਦੀ

ਮਈ 13, 2011 13:00

ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਰਾਜ ਖੁਰਾਣਾ ਦੀ ਰਿਸ਼ਵਤ ਦੇ ਮਾਮਲੇ ਵਿਚ ਅੱਜ ਉਦੋਂ ਪੰਜਾਬ ਦੀ ਸਿਆਸਤ ਵਿਚ ਭਾਰੀ ਹਲਚਲ ਮਚ ਗਈ ਜਦੋਂ ਭਾਜਪਾ ਦੇ 5 ਮੰਤਰੀਆਂ ਨੇ ਆਪੋ-ਆਪਣੇ ਅਸਤੀਫ਼ੇ ਦੇ ਦਿੱਤੇ।

ਮਨਪ੍ਰੀਤ! ਆਸਾਨ ਨਹੀਂ ਹੈ ਰਾਸਤਾ

ਅਪ੍ਰੈਲ 19, 2011 17:14

ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਨਵੀਂ ਪਾਰਟੀ ਬਣਾ ਕੇ ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ ਪੈਦਾ ਕਰ ਦਿਤੀ ਹੈ। ਆਗਾਮੀ ਵਿਧਾਨ ਸਭਾ ਚੋਣਾਂ 'ਚ ਉਸ ਦੀ ਪਾਰਟੀ ਨੂੰ ਪਹਿਲੀ ਵੱਡੀ ਪ੍ਰੀਖਿਆ 'ਚੋਂ ਲੰਘਣਾ ਪਵੇਗਾ। ਲਿਖ ਰਹੇ ਹਨ ਜਗਤਾਰ ਸਿੰਘ ਤੇ ਸੁਰਿੰਦਰਪਾਲ ਸਰਾਓ

ਬਾਦਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ-ਕੈਪਟਨ

ਅਪ੍ਰੈਲ 15, 2011 12:37

ਰਾਜ ਅੰਦਰ ਥਰਮਲ ਪਲਾਂਟ ਲਾਉਣ ਵਾਲੀ ਕੰਪਨੀ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ 500 ਕਰੋੜ ਰੁਪਏ ਦੀ ਰਿਸ਼ਵਤ ਲਈ

ਬਾਬਾ ਰਾਮਦੇਵ ਨੇ ਇਨਕਾਰ ਕੀਤਾ

ਅਪ੍ਰੈਲ 11, 2011 12:06

ਬਾਬਾ ਰਾਮ ਦੇਵ ਨੇ ਕਿਹਾ ਹੈ ਕਿ ਉਨ੍ਹਾਂ ਨੇ ਲੋਕਪਾਲ ਬਿੱਲ ਦਾ ਖਰੜਾ ਤਿਆਰ ਕਰਨ ਲਈ ਬਣਾਈ ਕਮੇਟੀ ਵਿਚ ਪਿਓ-ਪੁੱਤਰ ਸ਼ਾਂਤੀ ਭੂਸ਼ਣ ਤੇ ਪ੍ਰਸ਼ਾਂਤ ਨੂੰ ਸ਼ਾਮਿਲ ਕਰਨ 'ਤੇ ਇਤਰਾਜ਼ ਨਹੀਂ ਕੀਤਾ ਤੇ ਇਸ ਮੁੱਦੇ 'ਤੇ ਭਾਈ ਭਤੀਜਾਵਾਦ ਦੇ ਦੋਸ਼ ਨਹੀਂ ਲਾਏ।

ਅੰਕ ਤਾਰੀਕ: ਜੂਨ 10, 2012

ਤਸਵੀਰਾਂ
ਫਿਲਮ ਯਾਰਾ ਓ ਦਿਲਦਾਰਾ ਦੀ ਟੀਮ ਦਰਬਾਰ ਸਾਹਿਬ
ਪੰਜਾਬੀ ਫਿਲਮ ਯਾਰਾ ਓ ਦਿਲਦਾਰਾ ਦੀ ਟੀਮ
ਪੰਜਾਬੀ ਫਿਲਮ ਯਾਰਾ ਓ ਦਿਲਦਾਰਾ ਦੀ ਟੀਮ
ਅਦਾਕਾਰਾ ਨੀਰੂ ਬਾਜਵਾ, ਦਿਲਜੀਤ ਅਤੇ ਜਿੱਪੀ